Skip to main content

punjabi gk question answer in punjabi

Punjabi Question Answer


Q. 'ਬੰਦਾ ਸਿੰਘ ਬਹਾਦੁਰ' ਦਾ ਅਸਲ ਨਾਮ ਕੀ ਸੀ ?

Ans - ਲਛਮਣ ਦਾਸ


Q. ਬੰਦਾ ਸਿੰਘ ਬਹਾਦੁਰ' ਕਿਸ ਇਲਾਕੇ ਨਾਲ ਸੰਬੰਧਿਤ ਸੀ ?

Ans - ਰਾਜੌਰੀ ਖੇਤਰ(ਜੰਮ ਕਸ਼ਮੀਰ )


Q. ਬੰਦਾ ਬਹਾਦਰ' ਕਿਹੜੇ ਕਿਹੜੇ ਨਾਂ ਦੇ ਨਾਲ ਜਾਣੇ ਜਾਂਦੇ ਹਨ ?

Ans - 1. ਲਛਮਣ ਦਾਸ - 2. ਮਾਧੋ ਦਾਸ
3 - ਗੁਰਬਖਸ਼ ਸਿੰਘ ਬੰਦਾ - 4. ਬੰਦਾ ਬਹਾਦੁਰ


Q. ਸੰਨਿਆਸ ਲੈਣ ਤੋਂ ਬਾਅਦ ਲਛਮਣ ਦਾਸ ਨੇ ਕਿਹੜੀ ਥਾਂ ਤੇ ਜਾਕੇ ਤਪੱਸਿਆ ਕੀਤੀ ਤੇ ਮਾਧੋ ਦਾਸ ਦਾ ਨਾਮ
ਪ੍ਰਾਪਤ ਕੀਤਾ ?

Ans - ਪੰਚਵਟੀ (ਨਾਸਿਕ)


Q. ਮਾਧੋ ਦਾਸ, ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੜੀ ਥਾਂ ਤੇ ਮਿਲੇ ?

Ans -  ਨਾਂਦੇੜ


Q. ਗੁਰੂ ਗੋਬਿੰਦ ਸਿੰਘ ਨੇ ਕਿਸ ਨੂੰ ਖਾਲਸਾ ਦੇ ਦੁਸ਼ਮਣਾਂ ਤੋਂ ਬਦਲਾ ਲੈਣ ਲਈ ਪੰਜਾਬ ਭੇਜਿਆ ਸੀ?

Ans - ਬਾਬਾ ਬੰਦਾ ਬਹਾਦੁਰ


 Q. ਬੰਦਾ ਬਹਾਦਰ ਨੇ ਸਰਹਿੰਦ ਤੇ ਜਿੱਤ ਪ੍ਰਾਪਤ ਕਰਨ ਲਈ ਕਿਸ ਮੁਗਲ ਫੌਜ ਦੇ ਸੂਬੇਦਾਰ ਨੂੰ ਹਰਾਇਆ ?

Ans - ਵਜ਼ੀਰ ਖਾਨ


Q.  ਵਜ਼ੀਰ ਖ਼ਾਨ ਨੂੰ ਬੰਦਾ ਬਹਾਦਰ ਨੇ ਕਿਸ ਲੜਾਈ ਵਿਚ ਹਰਾਇਆ ਸੀ ?

Ans - ਚੱਪੜ ਚਿੜੀ


Q.  ਮੁਗਲ ਫੌਜ ਨੇ ਬੰਦਾ ਬਹਾਦਰ ਨੂੰ ਕਿਹੜੀ ਥਾਂ ਤੇ ਹਰਾਇਆ ਸੀ ?

Ans - ਗੁਰਦਾਸ ਨੰਗਲ (ਗੁਰਦਾਸਪੁਰ)


Q. ਬੰਦਾ ਬਹਾਦਰ ਨੂੰ ਕਦੋ ਸ਼ਹੀਦ ਕੀਤਾ ਗਿਆ ?

Ans - 1716 ਈ.


Q. ਬੰਦਾ ਬਹਾਦਰ ਨੇ ਆਪਣੀ ਰਾਜਧਾਨੀ ਕਿਹੜੀ ਜਗਾ ਸਥਾਪਿਤ ਕੀਤੀ ?

Ans -  ਮੁਖਲਿਸਰ (ਤਹਿਸੀਲ ਬਿਲਾਸਪੁਰ -
ਹਰਿਆਣਾ)


Q.  ਮੁਖਲਿਸਰ ਦਾ ਨਾਂ ਬੰਦਾ ਬਹਾਦਰ ਨੇ ਕੀ ਰੱਖਿਆ ?

Ans - ਲੋਹਗੜ੍ਹ


Q. 1710-1715 ਦੌਰਾਨ ਸਿੱਖ ਰਾਜ ਦੀ ਰਾਜਧਾਨੀ ਕਿਹੜੀ ਸੀ ?

Ans - ਲੋਹਗੜ੍ਹ


Q.  ਉਸ ਵਿਅਕਤੀ ਦਾ ਨਾਮ ਦੱਸੋ ਜਿਸ ਨੂੰ ' ਪੰਜਾਬ ਦੀ ਮਦਰ ਟੇਰੇਸਾ' ਦੇ ਨਾਂ ਨਾਲ ਜਾਣਿਆ ਜਾਂਦਾ ਹੈ ?

Ans - ਭਗਤ ਪੂਰਨ ਸਿੰਘ


Q. ਲਾਲਾ ਲਾਜਪਤ ਰਾਏ ਕਿਹੜੇ ਮਸ਼ਹੂਰ ਨਾਂ ਨਾਲ ਜਾਣੇ ਜਾਂਦੇ ਸਨ ?

Ans -  ਪੰਜਾਬ ਕੇਸਰੀ


Q. ਭਾਰਤ ਦੇ ਫਲਾਇੰਗ ਸਿੱਖ ਦੇ ਨਾਂ ਨਾਲ ਕੌਣ ਜਾਣੇ ਜਾਂਦੇ ਹਨ ? 

Ans - ਮਿਲਖਾ ਸਿੰਘ


Q.  Le Corbusier, ਜਿਨ੍ਹਾਂ ਨੇ ਚੰਡੀਗੜ੍ਹ ਦਾ ਡਿਜ਼ਾਇਨ ਬਣਾਇਆ, ਕਿੱਥੋ ਦੇ ਨਾਗਰਿਕ ਸਨ ?

Ans - ਫਰਾਂਸ


Q. ਮਨੁੱਖੀ ਸਰੀਰ ਵਿੱਚ ਸਭ ਤੋਂ ਲੰਬਾ ਸੈੱਲ ਕਿਹੜਾ ਹੈ  ?

Ans - ਨਰਵ ਸੈੱਲ


Q. ਹਰ ਸਾਲ ਕਿੰਨੇ ਨੋਬਲ ਪੁਰਸਕਾਰ ਦਿੱਤੇ ਜਾਂਦੇ ਹਨ  ?

Ans - 6


Q. ਰਣਜੀ ਟਰਾਫ਼ੀ ਕਿਸ ਖੇਤਰ ਵਿੱਚ ਜਾਂਦੀ ਹੈ  ?

Ans  - ਕਿ੍ਕਟ


Q. ਨੀਰਜ ਚੋਪੜਾ ਕਿਸ ਖੇਡ ਨਾਲ ਜੁੜਿਆ ਹੋਇਆ ਹੈ?

Ans - ਜੈਵਲਿਨ ਸੁੱਟ


Q. ਆਗਾ ਖਾਨ ਕੱਪ ਕਿਸ ਖੇਡ ਨਾਲ ਜੁੜਿਆ ਹੈ  ?

Ans  - ਹਾਕੀ


Q. ਪਹਿਲੀਆਂ ਰਾਸ਼ਟਰਮੰਡਲ ਖੇਡਾਂ ਕਦੋਂ ਹੋਈਆਂ ਸੀ  ?

Ans - 1930 ਵਿੱਚ


Q. ਭਾਰਤ ਦੀ ਸਭ ਤੋਂ ਵੱਡੀ ਸਿੰਚਾਈ ਨਹਿਰ ਦਾ ਨਾਮ ਕੀ ਹੈ ?

Ans  - ਇੰਦਰਾ ਗਾਂਧੀ ਨਹਿਰ


Q.  ਭਾਰਤ ਦੀ ਸਭ ਤੋਂ ਲੰਬੀ ਝੀਲ ਦਾ ਨਾਮ ਕੀ ਹੈ  ?

Ans - ਵੇਮਬਨਾਡ ਝੀਲ


Q. ਸੰਵਿਧਾਨ ਦਾ ਕਿਹੜਾ ਲੇਖ ਬੁਨਿਆਦੀ ਫਰਜ਼ਾਂ ਨਾਲ ਸੰਬੰਧਿਤ ਹੈ ?

Ans - ਆਰਟੀਕਲ 51


Q. ਭਾਰਤ ਵਿੱਚ ਰੇਲਵੇ ਪ੍ਣਾਲੀ ਕਦੋਂ ਸਥਾਪਿਤ ਕੀਤੀ ਗਈ ਸੀ ?

Ans - 1853 ਵਿੱਚ


Q. ਉਲੰਪਿਕ ਝੰਡੇ ਵਿੱਚ ਕਿੰਨੇ ਰਿੰਗ ਹਨ  ?

Ans - 5


Q. ਭਾਰਤ ਦਾ ਪਹਿਲਾ ਰੱਖਿਆ ਮੰਤਰੀ ਕੌਣ ਸੀ  ?

Ans - ਸਰਦਾਰ ਬਲਦੇਵ ਸਿੰਘ


Q.  ਭਾਰਤ ਵਿੱਚ ਸਭ ਤੋਂ ਪਹਿਲਾਂ ਲੋਕਪਾਲ ਬਿੱਲ ਸੰਸਦ ਵਿੱਚ ਕਦੋਂ ਪਾਸ ਕੀਤਾ ਗਿਆ  ?

Ans - 1968 ਵਿੱਚ


Q.  ਨੇਵੀ ਦਿਨ ਕਦੋਂ ਮਨਾਇਆ ਜਾਂਦਾ ਹੈ  ?

Ans - 4 ਦਸੰਬਰ  ਨੂੰ


Q. ਰਸੀਦੀ  ਟਿਕਟ ਕਿਸਦੀ ਰਚਨਾ ਹੈ  ?

Ans - ਅੰਮ੍ਰਿਤਾ ਪ੍ਰੀਤਮ


Q.  ਪਹਿਲਾ ਪੰਜਾਬੀ ਸੂਫ਼ੀ ਕਵੀ ਹੋਣ ਦਾ ਮਾਣ ਕਿਸਨੂੰ ਪ੍ਰਾਪਤ ਹੋਇਆ  ?

Ans  - ਬਾਬਾ ਫਰੀਦ ਜੀ


Q. ਮਹੀਵਾਲ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ  ?

Ans - ਮੱਝਾਂ ਚਾਰਨ ਵਾਲਾ


Q.  ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ਸੀ  ?

Ans  - 1780 ਈ: ਵਿੱਚ


Q. ਪਾਣੀਪਤ ਦੀ ਪਹਿਲੀ ਲੜਾਈ ਕਦੋਂ ਲੜੀ ਗਈ  ?

Ans  - 21 ਅਪ੍ਰੈਲ 1526 ਈ : ਨੂੰ


Q.  ਜੰਗਨਾਮਾ ਦਾ ਲੇਖਕ ਕੌਣ ਹੈ  ?

Ans - ਸ਼ਾਹ ਮੁਹੰਮਦ


Q. ' ਪਵਿੱਤਰ ਪਾਪੀ ' ਕਿਸ ਦੀ ਰਚਨਾ ਹੈ  ?

Ans  - ਨਾਨਕ ਸਿੰਘ


Q.  ਬਿਰਹਾ ਦਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ  ?

Ans- ਸ਼ਿਵ ਕੁਮਾਰ ਬਟਾਲਵੀ


Q. ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ  ?

Ans -  26 ਜਨਵਰੀ 1950 ਨੂੰ


Q. ਲੋਕ ਸਭਾ ਦਾ ਪਹਿਲਾ ਸਪੀਕਰ ਕੌਣ ਸੀ  ?

Ans  -  ਗਣੇਸ਼ ਵਾਸੂਦੇਵ


Q. ਭਾਰਤ ਰਤਨ ਪੁਰਸਕਾਰ ਪ੍ਰਾਪਤ ਕਰਨ  ਵਾਲੀ ਪਹਿਲੀ ਔਰਤ ਕੌਣ ਸੀ  ?

Ans - ਇੰਦਰਾ ਗਾਂਧੀ



Q.  ਖੇਡਾਂ ਵਿੱਚ ਸ਼ਾਨਦਾਰ ਪਰਦਰਸ਼ਨ ਕਰਨ ਲਈ ਕਿਹੜਾ ਪੁਰਸਕਾਰ ਦਿੱਤਾ ਜਾਂਦਾ ਹੈ  ?

Ans  - ਅਰਜੁਨ ਪੁਰਸਕਾਰ



Q.  ਕਿਮੋਨੋ ਕਿਸ ਦੇਸ਼ ਦੀ ਇੱਕ ਪਹਿਰਾਵੇ ਦੀ ਸ਼ੈਲੀ ਹੈ  ?

Ans - ਜਪਾਨ



Q.  ਧਰਤੀ ਦਾ ਦਿਨ ਕਦੋਂ ਮਨਾਇਆ ਜਾਂਦਾ ਹੈ  ?

Ans - 22 ਅਪਰੈਲ





ਸਤਿ ਸ੍ਰੀ ਅਕਾਲ  ਜੀ 

ਜੇਕਰ ਤੁਸੀ ਵੀ PSSSB CLERK  ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਕੋਲ ਵੀ ਇਹ ਕਿਤਾਬ ਜਰੂਰ ਹੋਣੀ ਚਾਹੀਦੀ ਹੈ
ਇਸ ਕਿਤਾਬ ਵਿਚ ਸਾਰਾ Syllabus ਚੰਗੀ ਤਰਾਂ ਦਿੱਤਾ ਗਿਆ ਹੈ |
ਤੁਸੀ ਵੀ ਇਸ ਕਿਤਾਬ ਨੂੰ ਆਰਡਰ ਕਰਕੇ ਘਰੇ ਬੈਠੇ ਮੰਗਵਾ ਸਕਦੇ ਹੋ
ਧੰਨਵਾਦ |


PSSSB
(Punjab Subordinate Service Selection Board )
Clerk - group C Recruitment
Test Guide / Book 2021 in ਪੰਜਾਬੀ Medium

Price  -  490




Online Earn Money
Work From Home 
More information 👇



Punjabi Question Answer 
Punjab Study
Punjabi Language Question 
Punjab Papers Preparation 
Punjab Papers books
Study For Free 
#Punjabibooks #study #student #paper #ssc #psssbclerk #dailygkindia #naukariupdates #punjabi


Comments