Punjabi Question Answer Q. 'ਬੰਦਾ ਸਿੰਘ ਬਹਾਦੁਰ' ਦਾ ਅਸਲ ਨਾਮ ਕੀ ਸੀ ? Ans - ਲਛਮਣ ਦਾਸ Q. ਬੰਦਾ ਸਿੰਘ ਬਹਾਦੁਰ' ਕਿਸ ਇਲਾਕੇ ਨਾਲ ਸੰਬੰਧਿਤ ਸੀ ? Ans - ਰਾਜੌਰੀ ਖੇਤਰ(ਜੰਮ ਕਸ਼ਮੀਰ ) Q. ਬੰਦਾ ਬਹਾਦਰ' ਕਿਹੜੇ ਕਿਹੜੇ ਨਾਂ ਦੇ ਨਾਲ ਜਾਣੇ ਜਾਂਦੇ ਹਨ ? Ans - 1. ਲਛਮਣ ਦਾਸ - 2. ਮਾਧੋ ਦਾਸ 3 - ਗੁਰਬਖਸ਼ ਸਿੰਘ ਬੰਦਾ - 4. ਬੰਦਾ ਬਹਾਦੁਰ Q. ਸੰਨਿਆਸ ਲੈਣ ਤੋਂ ਬਾਅਦ ਲਛਮਣ ਦਾਸ ਨੇ ਕਿਹੜੀ ਥਾਂ ਤੇ ਜਾਕੇ ਤਪੱਸਿਆ ਕੀਤੀ ਤੇ ਮਾਧੋ ਦਾਸ ਦਾ ਨਾਮ ਪ੍ਰਾਪਤ ਕੀਤਾ ? Ans - ਪੰਚਵਟੀ (ਨਾਸਿਕ) Q. ਮਾਧੋ ਦਾਸ, ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੜੀ ਥਾਂ ਤੇ ਮਿਲੇ ? Ans - ਨਾਂਦੇੜ Q. ਗੁਰੂ ਗੋਬਿੰਦ ਸਿੰਘ ਨੇ ਕਿਸ ਨੂੰ ਖਾਲਸਾ ਦੇ ਦੁਸ਼ਮਣਾਂ ਤੋਂ ਬਦਲਾ ਲੈਣ ਲਈ ਪੰਜਾਬ ਭੇਜਿਆ ਸੀ? Ans - ਬਾਬਾ ਬੰਦਾ ਬਹਾਦੁਰ Q. ਬੰਦਾ ਬਹਾਦਰ ਨੇ ਸਰਹਿੰਦ ਤੇ ਜਿੱਤ ਪ੍ਰਾਪਤ ਕਰਨ ਲਈ ਕਿਸ ਮੁਗਲ ਫੌਜ ਦੇ ਸੂਬੇਦਾਰ ਨੂੰ ਹਰਾਇਆ ? Ans - ਵਜ਼ੀਰ ਖਾਨ Q. ਵਜ਼ੀਰ ਖ਼ਾਨ ਨੂੰ ਬੰਦਾ ਬਹਾਦਰ ਨੇ ਕਿਸ ਲੜਾਈ ਵਿਚ ਹਰਾਇਆ ਸੀ ? Ans - ਚੱਪੜ ਚਿੜੀ Q. ਮੁਗਲ ਫੌਜ ਨੇ ਬੰਦਾ ਬਹਾਦਰ ਨੂੰ ਕਿਹੜੀ ਥਾਂ ਤੇ ਹਰਾਇਆ ਸੀ ? Ans - ਗੁਰਦਾਸ ਨੰਗਲ (ਗੁਰਦਾਸਪੁਰ) Q. ਬੰਦਾ ਬਹਾਦਰ ਨੂੰ ਕਦੋ ਸ਼ਹੀਦ ਕੀਤਾ ਗਿਆ ? Ans - 1716 ਈ. Q. ਬੰਦਾ ਬਹਾਦਰ ਨੇ ਆਪਣੀ ਰਾਜਧਾਨੀ ਕਿਹੜੀ ਜਗਾ ਸਥਾਪਿਤ ਕੀਤ...
Welcome to my blog This blog is for students who want to prepare papers in Punjabi and get information about new jobs. Thanks..