Skip to main content

Punjab Budget Questions

Punjab Budget Questions




Q. ਪੰਜਾਬ 2021-22 ਦੇ ਬਜਟ ਮੁਤਾਬਿਕ ਪੰਜਾਬ ਦਾ ਕਰਜਾ GSDP ਦਾ __ਫੀਸਦੀ ਜਾਵੇਗਾ।
Ans- 45.05




Q. 2021-22 ਦੇ ਬਜਟ ਵਿੱਚ 3 ਪੰਜਾਬ ਵਾਸਤੇ ਕਿੰਨਾ ਪੈਸਾ ਰਾਖਵਾਂ ਕੀਤਾ ਗਿਆ ਹੈ
Ans- 3780 ਕਰੋੜ




Q. Kਤ ਪੰਜਾਬ ਦੀ ਪੂਰੀ ਪ੍ਰਤੀਭਾਸ਼ਾ ਕੀ ਹੈ
Ans- Kamyab Kisan Khushal Punjab (ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ)




Q. ਪੰਜਾਬ ਨੇ ਬੁਢਾਪਾ ਪੈਨਸ਼ਨ 750 ਪ੍ਰਤੀ ਮਹੀਨੇ ਤੋਂ ਵਧਾ ਕੇ __ਕਰ ਦਿੱਤੀ ਹੈ
Ans- 1500




Q. 2021-22 ਬਜਟ ਵਿੱਚ ਪੰਜਾਬ ਦਾ ਕੁਲ ਖਰਚਾ
__ਲੱਖ ਕਰੋੜ ਰਹਿਣ ਦਾ ਅਨੁਮਾਨ ਹੈ
Ans- 162 ਲੱਖ ਕਰੋੜ



Q. ਪੰਜਾਬ ਦਾ ਮਾਲੀ ਖਰਚਾ ਕੁੱਲ ਖਰਚੇ ਦਾ 2020-21 ਵਿੱਚ 93 ਫੀਸਦੀ ਤੋਂ 2021-22 ਵਿੱਚ__ਫੀਸਦੀ ਹੋ ਜਾਵੇਗਾ
Ans-  88



Q. ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ 2019-20 ਵਿੱਚ
__ ਸੀ
Ans-  166280 ਰੁਪਏ




Q. ਬਜਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ 4 ਸਾਲ ਵਿੱਚ ਹੁਣ ਤੱਕ(2021)__ਕਰੋੜ ਰੁਪਏ ਦਾ 14.23 ਲੱਖ ਕਿਸਾਨਾਂ ਦਾ ਕਰਜਾ ਮੁਆਫ ਕਰ ਦਿੱਤਾ ਹੈ
Ans-  23851 ਕਰੋੜ



Q. ਪੰਜਾਬ ਦੀ GSDP ਵਿੱਚ 2019-20 ਦੇ ਆਂਕੜਿਆਂ ਅਨੁਸਾਰ ਖੇਤੀ ਬਾੜੀ ਦੀ ਕਿੰਨੀ ਫੀਸਦੀ
ਹਿੱਸੇਦਾਰੀ ਹੈ
Ans-  28.7%




Q. ਪੰਜਾਬ ਦੇ 2021-22 ਬਜਟ ਮੁਤਾਬਿਕ ਪੰਜਾਬ ਦਾ ਵਿੱਤੀ ਘਾਟਾ, ਕੁਲ GSDP ਦਾ__ਫੀਸਦੀ
ਰਹਿਣ ਦੀ ਉਮੀਦ ਹੈ
Ans-  42%



Q.  ਫਸਲੀ ਵਿਭਿੰਨਤਾ (crop diversification) ਵਾਸਤੇ ਪੰਜਾਬ ਸਰਕਾਰ ਨੇ ਕਿੰਨੀ ਰਕਮ ਰਾਖਵੀ ਕੀਤੀ ਹੈ
Ans-  200 ਕਰੋੜ



Q. 2020-21 ਵਿੱਚ ਪੰਜਾਬ ਦੀ GSDP__ਕਰੋੜ ਹੋਣ ਦਾ ਅਨੁਮਾਨ ਹੈ
Ans-  555778



Q. 2021-22 ਵਿੱਚ ਪੰਜਾਬ ਦੀ GSDP ਪਿਛਲੇ ਸਾਲ ਨਾਲੋਂ__ ਘੱਟ ਹੋਵੇਗੀ |
Ans -  541615 ਕਰੋੜ



Q. ਕੀ ਭਾਰਤ ਸਰਕਾਰ ਦੇ ਸਹਿਯੋਗ ਨਾਲ ਨੈਸ਼ਨਲ ਇੰਸਟੀਚਿਊਟ ਵਾਇਰੋਲੋਜੀ ਕਿੱਥੇ ਸਥਾਪਿਤ ਕੀਤਾ ਜਾਂ ਰਿਹਾ ਹੈ |
Ans -  ਮੋਹਾਲੀ


Q. ਸਿੱਖਿਆ ਦੇ ਖੇਤਰ ਵਿੱਚ ਅੰਤਰਾਸ਼ਟਰੀ ਪੱਧਰ ਦੀ ਗੁਣਵੱਤਾ ਪ੍ਰਾਪਤ ਕਰਨ ਦੇ ਉਦੇਸ਼ ਨਾਲ
ਬੀ.ਆਰ. ਅੰਬੇਦਕਰ ਇੰਸਟੀਚਿਊਟ ਕਿੱਥੇ ਸਥਾਪਿਤ ਕੀਤਾ ਜਾ ਰਿਹਾ ਹੈ
Ans-  ਪੀ.ਟੀ.ਯੂ. ਕਪੂਰਥਲਾ


Q. ਪੰਜਾਬੀ ਸਾਹਿਤ ਰਤਨ ਪੁਰਸਕਾਰ ਦੀ ਰਕਮ 10 ਲੱਖ ਰੁਪਏ ਤੋਂ__ ਲੱਖ ਅਤੇ ਸ਼੍ਰੋਮਣੀ ਪੁਰਸਕਾਰ ਦੀ ਰਕਮ ਨੂੰ 5 ਲੱਖ ਤੋਂ__ ਲੱਖ ਤੱਕ ਵਧਾਇਆ ਗਿਆ ਹੈ| 
Ans-  20 ਲੱਖ, 10 ਲੱਖ



Q. ਸਮਾਰਟ ਪਿੰਡ ਮੁਹਿੰਮਯ ਵਾਸਤੇ ਕਿੰਨੇ ਕਰੋੜ ਰੁਪਏ ਦਾ ਰਾਖਵਾਂਕਰਨ ਕੀਤਾ ਗਿਆ ਹੈ |
Ans- 1,175


Q. ਸਮਾਰਟ ਸਿਟੀ ਮਿਸ਼ਨ ਅੰਤਰਗਤ ਕਿੰਨੇ ਰਕਮ ਦਾ ਪ੍ਰਸਤਾਵ ਹੈ |
Ans- 1400 ਕਰੋੜ




Q. ਅਪ੍ਰੈਲ 2021 ਤੋਂ ਕਿੰਨਾ ਵਾਸਤੇ ਸਰਕਾਰੀ ਬਸਾਂ ਦੇ ਵਿੱਚ ਮੁਫਤ ਸਫਰ ਕਰਨ ਦਾ ਐਲਾਨ ਕੀਤਾ ਗਿਆ ਹੈ |
Ans-  ਵਿਦਿਆਰਥੀਆਂ ਅਤੇ ਇਸਤਰੀਆਂ ਲਈ


Q. 6ਵਾਂ ਪੰਜਾਬ ਤਨਖਾਹ ਕਮੀਸ਼ਨ ਕਿਹੜੀ ਤਰੀਕ ਤੋਂ ਲਾਗੂ ਕੀਤਾ ਜਾਵੇਗਾ
Ans-  1 ਜੁਲਾਈ, 2021




#punjabgk #blogger #study #student#paper #ssc #psssbclerk #dailygkindia #knowledge #college #school #punjabi #gk 

Comments