Pun jab Bud get Ques tions Q . ਪੰਜਾਬ 2021-22 ਦੇ ਬਜਟ ਮੁਤਾਬਿਕ ਪੰਜਾਬ ਦਾ ਕਰਜਾ GSDP ਦਾ __ਫੀਸਦੀ ਜਾਵੇਗਾ। Ans- 45.05 Q. 2021-22 ਦੇ ਬਜਟ ਵਿੱਚ 3 ਪੰਜਾਬ ਵਾਸਤੇ ਕਿੰਨਾ ਪੈਸਾ ਰਾਖਵਾਂ ਕੀਤਾ ਗਿਆ ਹੈ Ans- 3780 ਕਰੋੜ Q. Kਤ ਪੰਜਾਬ ਦੀ ਪੂਰੀ ਪ੍ਰਤੀਭਾਸ਼ਾ ਕੀ ਹੈ Ans- Kamyab Kisan Khushal Punjab (ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ) Q. ਪੰਜਾਬ ਨੇ ਬੁਢਾਪਾ ਪੈਨਸ਼ਨ 750 ਪ੍ਰਤੀ ਮਹੀਨੇ ਤੋਂ ਵਧਾ ਕੇ __ਕਰ ਦਿੱਤੀ ਹੈ Ans- 1500 Q. 2021-22 ਬਜਟ ਵਿੱਚ ਪੰਜਾਬ ਦਾ ਕੁਲ ਖਰਚਾ __ਲੱਖ ਕਰੋੜ ਰਹਿਣ ਦਾ ਅਨੁਮਾਨ ਹੈ Ans- 162 ਲੱਖ ਕਰੋੜ Q. ਪੰਜਾਬ ਦਾ ਮਾਲੀ ਖਰਚਾ ਕੁੱਲ ਖਰਚੇ ਦਾ 2020-21 ਵਿੱਚ 93 ਫੀਸਦੀ ਤੋਂ 2021-22 ਵਿੱਚ__ਫੀਸਦੀ ਹੋ ਜਾਵੇਗਾ Ans- 88 Q. ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ 2019-20 ਵਿੱਚ __ ਸੀ Ans- 166280 ਰੁਪਏ Q . ਬਜਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ 4 ਸਾਲ ਵਿੱਚ ਹੁਣ ਤੱਕ(2021)__ਕਰੋੜ ਰੁਪਏ ਦਾ 14.23 ਲੱਖ ਕਿਸਾਨਾਂ ਦਾ ਕਰਜਾ ਮੁਆਫ ਕਰ ਦਿੱਤਾ ਹੈ Ans- 23851 ਕਰੋੜ Q. ਪੰਜਾਬ ਦੀ GSDP ਵਿੱਚ 2019-20 ਦੇ ਆਂਕੜਿਆਂ ਅਨੁਸਾਰ ਖੇਤੀ ਬਾੜੀ ਦੀ ਕਿੰਨੀ ਫੀਸਦੀ ਹਿੱਸੇਦਾਰੀ ਹੈ Ans- 28.7% Q. ਪੰਜਾਬ ਦੇ 2021-22 ਬਜਟ ਮੁਤਾਬਿਕ ਪੰਜਾਬ ਦਾ ਵਿੱਤੀ ਘਾਟਾ, ਕੁਲ GSDP ਦ...
Welcome to my blog This blog is for students who want to prepare papers in Punjabi and get information about new jobs. Thanks..