1
SMS ਦੇ ਦੁਆਰਾ
ਜਿਆਦਾਤਰ ਲੋਕ ਰਾਤ ਨੂੰ ਵਧੇਰੇ
ਭਾਵੁਕ ਹੋ ਕੇ ਆਪਣੇ ਦਿਲ ਦੀ
ਸਥਿਤੀ ਬਾਰੇ ਦੱਸਦੇ ਹਨ |
@harpreet_quotes
2
Rolls Royce ਦਾ ਇੰਜਣ ਇੰਨਾ ਸ਼ਾਂਤ ਹੁੰਦਾ ਹੈ ਕਿ
ਤੁਹਨੂੰ ਆਪਣੀ ਘੜੀ ਦੀ ਟਿਕ ਟਿਕ ਦੀ ਆਵਾਜ ਵੀ ਸੁਣਾਈ ਦੇਵੇਗੀ |
@harpreet_quotes
3
ਪੂਰੀ ਅੰਗਰੇਜ਼ੀ ਭਾਸ਼ਾ ਵਿੱਚ Bookkeeper
Bookkeeping Committee ਹੀ ਅਜਿਹੇ
ਤਿੰਨ ਸ਼ਬਦ ਹਨ ਜਿਨ੍ਹਾਂ ਵਿੱਚ
3 ਵਾਰ ਦੋਹਰੇ ਅੱਖਰ ਆਉਂਦੇ ਹਨ
@harpreet_quotes
4
ਪੰਜਾਬ ਪੂਰੇ ਭਾਰਤ ਦੀ 55% ਕਣਕ
ਤੇ 20% ਚੌਲ ਪੈਦਾ ਕਰਦਾ ਹੈ |
@harpreet_quotes
5
ਮਿਲਖਾ ਸਿੰਘ ਤੇ ਜੋ ਫਿਲਮ ਬਣੀ ਸੀ
ਉਸ ਲਈ ਮਿਲਖਾ ਸਿੰਘ ਨੇ 1ਰੁਪਿਆ
ਲਿਆ ਸੀ ਜਦਕਿ ਧੋਨੀ ਨੇ ਆਪਣੇ ਉੱਤੇ
ਬਣੀ ਫ਼ਿਲਮ ਲਈ 45 ਕਰੋੜ ਰੁਪਏ ਲਏ ਸਨ
@harpreet_quotes
ਗਲਤੀ ਸੁਧਾਰਨ ਦਾ ਮੌਕਾ ਤਾਂ ਓਦੋਂ ਤੋਂ ਹੀ ਮਿਲਣਾ ਬੰਦ ਹੋ ਗਿਆ ਸੀ ਜਦੋਂ ਹੱਥ ਵਿੱਚ ਪੈਨਸਿਲ ਦੀ ਜਗਾ ਪੈੱਨ ਨੇ ਲੈ ਲਈ |
@harpreet_quotes
#status #shayari #insta #blog #facts #poet #harpreet_quotes #statuspunjabi #punjabishayari #Googlesearch #seo #factspunjabi #factinpunjabi #honey
Comments
Post a Comment